Treatment of major ailments / ਵੱਡੀਆਂ ਵੱਡੀਆਂ ਬਿਮਾਰੀਆਂ ਦੇ ਇਲਾਜ
1 ਜੋੜਾਂ ਦੇ ਦਰਦਾਂ ਦਾ ਇਲਾਜ ਅਤੇ ਗਠੀਏ ਦਾ ਇਲਾਜ
ਅਦਰਕ , ਮੇਥੀ ਦਾਣਾ ਅਤੇ ਹਲਦੀ ਇੱਕੋ ਜਿੰਨੀ ਮਾਤਰਾ ਵਿੱਚ ਪੀਸ ਕੇ ਸਵੇਰੇ ਸ਼ਾਮ ਦੀ ਰੋਟੀ ਤੋਂ ਬਾਅਦ ਇੱਕ ਕੋਸੇ ਪਾਣੀ ਨਾਲ ਲੈਣ ਤੇ ਜੋੜਾਂ ਦੇ ਦਰਦ ਅਤੇ ਗਠੀਏੇੇੇ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ ।
2 ਸਰਦੀ ਜੁਕਾਮ ਦਾ ਇਲਾਜ
ਜਵੈਨ ਨੂੰ ਬਰੀਕੋ ਪੀਸ ਕੇ ਇੱਕ ਕੱਪੜੇ ਵਿੱਚ ਬੰਨ ਲਵੋ ਅਤੇ ਇਸ ਨੂੰ ਸੁੰਘਣ ਨਾਲ ਜੁਕਾਮ ਕਰਕੇ ਬੰਦ ਹੋਇਆ ਨੱਕ ਖੁੱਲ ਜਾਵੇਗਾ ।
3 ਖੂਨ ਸਾਫ ਕਰਨ ਲਈ
ਹਲਦੀ ਵਾਲਾ ਦੂੱਧ ਪੀਣ ਨਾਲ ਖੂਨ ਸਾਫ ਹੂੰਦਾ ਹੈ ।
4 ਅੱਖਾਂ ਦੀ ਰੋਸ਼ਨੀ ਲਈ
ਰੋਜਾਨਾ ਰਾਤ ਨੂੰ ਸੌਂਦੇ ਸਮੇਂ 2-3 ਬੂੰਦਾਂ ਗੁਲਾਬ ਜਲ ਦੀਆਂ ਅੱਖਾਂ ਵਿੱਚ ਪਾਉ ਇਸ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਡੀੇਆਂ ਐਨਕਾਂ ਦਾ ਨੰਬਰ ਘਟਣ ਲੱਗੇਗਾ ਅਤੇ ਨਿਗਾ ਤੇਜ ਹੋ ਜਾਵੇਗੀ । ਪੈਰਾਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੋ ਜਾਂਦੀ ਹੈ।
5 ਦਿਮਾਗ ਤੇਜ ਕਰਨ ਲਈ
5 ਤੋਂ 8 ਗ੍ਰਾਮ ਦਾਲਚੀਨੀ ਪਾਊਡਰ ਸ਼ਹਿਦ ਵਿੱਚ ਮਿਲਾ ਕੇ ਲੈਣ ਨਾਲ ਦਿਮਾਗ ਦੀ ਕਮਜੋਰੀ ਦੂਰ ਹੁੰਦੀ ਹੈ ਅਤੇ ਦਿਮਾਗ ਤੇਜ ਹੁੰਦਾ ਹੈ। ਹਲਦੀ ਵਾਲਾ ਪਾਣੀ ਪੀਣ ਨਾਲ ਵੀ ਦਿਮਾਗ ਤੇਜ ਹੁੰਦਾ ਹੈ ।
6 ਗੁਰਦੇ ਦੀ ਪਥਰੀ ਦਾ ਇਲਾਜ
ਜੇਕਰ ਕਿਸੇ ਦੇ ਗੁਰਦੇ ਵਿੱਚ ਪੱਥਰੀ ਬਣ ਗਈ ਹੈ ਤਾਂ ਉਸਨੂੰ ਤੁਲਸੀ ਦਾ ਅਰਕ ਸ਼ਹਿਦ ਵਿੱਚ ਮਿਲਾ ਕੇ ਰੋਜਾਨਾ ਖਾਣਾ ਚਾਹੀਦਾ ਹੈ , ਇਸ ਨਾਲ ਪੱਥਰੀ ਬਹੁਤ ਜਲਦੀ ਬਾਹਰ ਨਿਕਲ ਜਾਵੇਗੀ।
7 ਚਿਹਰੇ ਦੀ ਖੂਬਸੂਰਤੀ ਲਈ
ਘੱਟ ਨੀਂਦ ਲੈਣ ਨਾਲ ਚਿਹਰਾ ਬੇਜਾਨ ਅਤੇ ਡਲ ਦਿਖਦਾ ਹੈ ਜਿਸ ਨਾਲ ਉਮਰ ਜਿਆਦਾ ਲੱਗਣ ਲੱਗਦੀ ਹੈ, ਇਸ ਤੋਂ ਬਚਣ ਲਈ ਰੋਜਾਨਾ 7 ਤੋਂ 8 ਘੰਟੇ ਨੀਂਦ ਜਰੂਰ ਲਵੋ।
8 ਬਲੱਡ ਪ੍ਰੈਸ਼ਰ ਠੀਕ ਰੱਖਣ ਲਈ
ਰੋਜਾਨਾ ਸਵੇਰੇ ਹ੍ਰੇ ਘਾਹ ਤੇ 10-15 ਮਿੰਟ ਨੰਗੇ ਪੈਰ ਤੁਰਨ ਨਾਲ ਕਦੇ ਵੀ ਬੀਮਾਰ ਨਹੀ ਹੋਵੋਗੇ
9 ਦੰਦਾ ਦੀਆਂ ਬਿਮਾਰੀਆਂ ਦੇ ਇਲਾਜ
ਇੱਕ ਗਿਲਾਸ ਗਰਮ ਪਾਣੀ ਵਿੱਚ 3-4 ਬੂੰਦਾਂ ਲੌਂਗ ਦਾ ਤੇਲ ਮਿਲਾ ਕੇ ਰੋਜਾਨਾ ਗਰਾਰੇ ਕਰਨ ਨਾਲ ਦੰਦਾ ਦੀ ਹਰ ਸਮੱਸਿਆ ਠੀਕ ਹੋ ਜਾਵੇਗੀ ।
10 ਐਸੀਡਿਟੀ ਦੇ ਇਲਾਜ
ਭੋਜਨ ਤੋਂ ਬਾਅਦ 1 ਲੋਂਗ ਖਾਣ ਨਾਲ ਐਸੀਡਿਟੀ ਘੱਟ ਹੁੰਦੀ ਹੈ ਅਤੇ ਪੇਟ ਦੀਆਂ ਅਨੇਕਾਂ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
11 ਕਮਰ ਦਰਦ ਦਾ ਇਲਾਜ
ਰਾਤ ਨੂੰ ਬਿਨਾਂ ਸਿਰਹਾਣੇ ਦੇ ਸੋਣ ਨਾਲ ਕਮਰ ਦਰਦ ਤੋਂ ਛੁਟਕਾਰਾ ਮਿਲਦਾ ਹੈ ਅਤੇ ਰੀੜ ਦੀ ਹੱਡੀ ਵੀ ਮਜਬੂਤ ਹੁੰਦੀ ਹੈ।
12 ਗੋਡਿਆਂ ਦਾ ਦਰਦ
ਰੌਜਾਨਾ ਸਵੇਰੇ 3-4 ਗਿਰੀਆਂ ਅਖਰੋਟ ਦੀਆਂ ਖਾਣ ਨਾਲ ਕੁਝ ਦਿਨਾਂ ਚ ਹੀ ਗੋਡਿਆਂ ਦਾ ਦਰਦ ਠੀਕ ਹੋ ਜਾਂਦਾ ਹੈ।
Treatment of major ailments with Natural way / ਵੱਡੀਆਂ ਵੱਡੀਆਂ ਬਿਮਾਰੀਆਂ ਦੇ ਇਲਾਜ ਕੁਦਰਤੀ ਤਰੀਕੇ ਨਾਲ
Reviewed by Hundal Channel
on
March 26, 2021
Rating:
No comments: