If Hundal Channel : cold

Dukungan

Top videos

Results for cold

Treatment of major ailments with Natural way / ਵੱਡੀਆਂ ਵੱਡੀਆਂ ਬਿਮਾਰੀਆਂ ਦੇ ਇਲਾਜ ਕੁਦਰਤੀ ਤਰੀਕੇ ਨਾਲ

March 26, 2021

 Treatment of major ailments / ਵੱਡੀਆਂ ਵੱਡੀਆਂ ਬਿਮਾਰੀਆਂ ਦੇ ਇਲਾਜ

 

1 ਜੋੜਾਂ ਦੇ ਦਰਦਾਂ ਦਾ ਇਲਾਜ ਅਤੇ ਗਠੀਏ ਦਾ ਇਲਾਜ

joint pain treatment


        ਅਦਰਕ , ਮੇਥੀ ਦਾਣਾ ਅਤੇ ਹਲਦੀ ਇੱਕੋ ਜਿੰਨੀ ਮਾਤਰਾ ਵਿੱਚ ਪੀਸ ਕੇ ਸਵੇਰੇ ਸ਼ਾਮ
ਦੀ ਰੋਟੀ ਤੋਂ ਬਾਅਦ ਇੱਕ ਕੋਸੇ ਪਾਣੀ ਨਾਲ ਲੈਣ ਤੇ ਜੋੜਾਂ ਦੇ ਦਰਦ ਅਤੇ ਗਠੀਏੇੇੇ ਦੇ ਰੋਗ ਤੋਂ ਛੁਟਕਾਰਾ  ਮਿਲਦਾ ਹੈ ।

2 ਸਰਦੀ ਜੁਕਾਮ ਦਾ ਇਲਾਜ

Colds


        ਜਵੈਨ ਨੂੰ ਬਰੀਕੋ ਪੀਸ ਕੇ ਇੱਕ ਕੱਪੜੇ ਵਿੱਚ ਬੰਨ ਲਵੋ ਅਤੇ ਇਸ ਨੂੰ ਸੁੰਘਣ ਨਾਲ ਜੁਕਾਮ ਕਰਕੇ ਬੰਦ ਹੋਇਆ ਨੱਕ ਖੁੱਲ ਜਾਵੇਗਾ ।

3 ਖੂਨ ਸਾਫ ਕਰਨ ਲਈ

Clear the blood


        ਹਲਦੀ ਵਾਲਾ ਦੂੱਧ ਪੀਣ ਨਾਲ ਖੂਨ ਸਾਫ ਹੂੰਦਾ ਹੈ ।

4 ਅੱਖਾਂ ਦੀ ਰੋਸ਼ਨੀ ਲਈ



        ਰੋਜਾਨਾ ਰਾਤ ਨੂੰ ਸੌਂਦੇ ਸਮੇਂ 2-3 ਬੂੰਦਾਂ ਗੁਲਾਬ ਜਲ ਦੀਆਂ ਅੱਖਾਂ ਵਿੱਚ ਪਾਉ ਇਸ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਡੀੇਆਂ  ਐਨਕਾਂ ਦਾ ਨੰਬਰ ਘਟਣ ਲੱਗੇਗਾ ਅਤੇ ਨਿਗਾ ਤੇਜ ਹੋ ਜਾਵੇਗੀ । ਪੈਰਾਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੋ ਜਾਂਦੀ ਹੈ।

5 ਦਿਮਾਗ ਤੇਜ ਕਰਨ ਲਈ

Brain sharpening




        5 ਤੋਂ 8 ਗ੍ਰਾਮ ਦਾਲਚੀਨੀ ਪਾਊਡਰ ਸ਼ਹਿਦ ਵਿੱਚ ਮਿਲਾ ਕੇ ਲੈਣ ਨਾਲ  ਦਿਮਾਗ ਦੀ ਕਮਜੋਰੀ ਦੂਰ ਹੁੰਦੀ ਹੈ ਅਤੇ ਦਿਮਾਗ ਤੇਜ ਹੁੰਦਾ ਹੈ। ਹਲਦੀ ਵਾਲਾ ਪਾਣੀ ਪੀਣ ਨਾਲ ਵੀ ਦਿਮਾਗ ਤੇਜ ਹੁੰਦਾ ਹੈ ।

6 ਗੁਰਦੇ ਦੀ ਪਥਰੀ ਦਾ ਇਲਾਜ

Kidni stone


        ਜੇਕਰ ਕਿਸੇ ਦੇ ਗੁਰਦੇ ਵਿੱਚ ਪੱਥਰੀ ਬਣ ਗਈ ਹੈ ਤਾਂ ਉਸਨੂੰ ਤੁਲਸੀ ਦਾ ਅਰਕ ਸ਼ਹਿਦ ਵਿੱਚ ਮਿਲਾ ਕੇ ਰੋਜਾਨਾ ਖਾਣਾ ਚਾਹੀਦਾ ਹੈ , ਇਸ ਨਾਲ ਪੱਥਰੀ ਬਹੁਤ ਜਲਦੀ ਬਾਹਰ ਨਿਕਲ ਜਾਵੇਗੀ।

7 ਚਿਹਰੇ ਦੀ ਖੂਬਸੂਰਤੀ ਲਈ

chehre ki khubsurti


        ਘੱਟ ਨੀਂਦ ਲੈਣ ਨਾਲ ਚਿਹਰਾ ਬੇਜਾਨ ਅਤੇ ਡਲ ਦਿਖਦਾ ਹੈ ਜਿਸ ਨਾਲ ਉਮਰ ਜਿਆਦਾ ਲੱਗਣ ਲੱਗਦੀ ਹੈ, ਇਸ ਤੋਂ ਬਚਣ ਲਈ ਰੋਜਾਨਾ 7 ਤੋਂ 8 ਘੰਟੇ ਨੀਂਦ ਜਰੂਰ ਲਵੋ।

8 ਬਲੱਡ ਪ੍ਰੈਸ਼ਰ ਠੀਕ ਰੱਖਣ ਲਈ

Bloode Pressure


        ਰੋਜਾਨਾ ਸਵੇਰੇ ਹ੍ਰੇ ਘਾਹ ਤੇ 10-15 ਮਿੰਟ ਨੰਗੇ ਪੈਰ ਤੁਰਨ ਨਾਲ ਕਦੇ ਵੀ ਬੀਮਾਰ ਨਹੀ ਹੋਵੋਗੇ 

9 ਦੰਦਾ ਦੀਆਂ ਬਿਮਾਰੀਆਂ ਦੇ ਇਲਾਜ

Teath Diseases


        ਇੱਕ ਗਿਲਾਸ ਗਰਮ ਪਾਣੀ ਵਿੱਚ 3-4 ਬੂੰਦਾਂ ਲੌਂਗ ਦਾ ਤੇਲ ਮਿਲਾ ਕੇ ਰੋਜਾਨਾ ਗਰਾਰੇ ਕਰਨ ਨਾਲ ਦੰਦਾ ਦੀ ਹਰ ਸਮੱਸਿਆ ਠੀਕ ਹੋ ਜਾਵੇਗੀ ।

10 ਐਸੀਡਿਟੀ ਦੇ ਇਲਾਜ

Acitdity


        ਭੋਜਨ ਤੋਂ ਬਾਅਦ 1 ਲੋਂਗ ਖਾਣ ਨਾਲ ਐਸੀਡਿਟੀ ਘੱਟ ਹੁੰਦੀ ਹੈ ਅਤੇ ਪੇਟ ਦੀਆਂ ਅਨੇਕਾਂ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

11 ਕਮਰ ਦਰਦ ਦਾ ਇਲਾਜ

Kamar darad


        ਰਾਤ ਨੂੰ ਬਿਨਾਂ ਸਿਰਹਾਣੇ ਦੇ ਸੋਣ ਨਾਲ ਕਮਰ ਦਰਦ ਤੋਂ ਛੁਟਕਾਰਾ ਮਿਲਦਾ ਹੈ ਅਤੇ ਰੀੜ ਦੀ ਹੱਡੀ ਵੀ ਮਜਬੂਤ ਹੁੰਦੀ ਹੈ।

12 ਗੋਡਿਆਂ ਦਾ ਦਰਦ

Joint pain


        ਰੌਜਾਨਾ ਸਵੇਰੇ 3-4 ਗਿਰੀਆਂ ਅਖਰੋਟ ਦੀਆਂ ਖਾਣ ਨਾਲ ਕੁਝ ਦਿਨਾਂ ਚ ਹੀ ਗੋਡਿਆਂ ਦਾ ਦਰਦ ਠੀਕ ਹੋ ਜਾਂਦਾ ਹੈ।
Treatment of major ailments with Natural way / ਵੱਡੀਆਂ ਵੱਡੀਆਂ ਬਿਮਾਰੀਆਂ ਦੇ ਇਲਾਜ ਕੁਦਰਤੀ ਤਰੀਕੇ ਨਾਲ Treatment of major ailments with Natural way / ਵੱਡੀਆਂ ਵੱਡੀਆਂ ਬਿਮਾਰੀਆਂ ਦੇ ਇਲਾਜ ਕੁਦਰਤੀ ਤਰੀਕੇ ਨਾਲ Reviewed by Hundal Channel on March 26, 2021 Rating: 5

Get 30% off

Jetpack
Powered by Blogger.